ਰਾਜਪੁਰਾ(ਗੁਰਅੰਸ਼ ਸਿੰਘ):- ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਬਨਸਪਤੀ ਵਿਗਿਆਨ ਅਤੇ ਜ਼ੂਆਲੋਜੀ ਵਿਭਾਗ ਨੇ 28 ਮਾਰਚ, 2025 ਨੂੰ ਬੀ.ਐੱਸ.ਸੀ. ਮੈਡੀਕਲ ਦੇ ਵਿਦਿਆਰਥੀਆਂ ਲਈ ਬੋਟੈਨੀਕਲ ਅਤੇ ਜ਼ੂਆਲੋਜੀਕਲ ਵਿਭਿੰਨਤਾ ਦੀ ਪੜਚੋਲ ਕਰਨ ਲਈ ਬੋਟੈਨਿਕ ਗਾਰਡਨ, ਪਿੰਡ ਸਾਰੰਗਪੁਰ, ਚੰਡੀਗੜ੍ਹ ਅਤੇ ਬਰਡ ਪਾਰਕ ਚੰਡੀਗੜ੍ਹ ਦਾ ਦੌਰਾ ਕੀਤਾ। ਇਸ ਫੀਲਡ ਫੇਰੀ ਦਾ…
| Powered by WordPress | Theme by TheBootstrapThemes