LATEST UPDATES

Day: November 29, 2024

ਪਟੇਲ ਕਾਲਜ ‘ ਚ ਅਲੂਮਨੀ ਮੀਟ ਦਾ ਆਯੋਜਨ 

ਫੋਟੋ :-ਪਟੇਲ ਕਾਲਜ ਵਿਖੇ ਰੱਖੀ ਗਈ ਅਲੋਮਨੀ ਮੀਟਿੰਗ ਦੌਰਾਨ ਕਾਲਜ ਦੇ ਸਾਬਕਾ ਵਿਦਿਆਰਥੀ ਗਰੁੱਪ ਫੋਟੋ ਖਿਚਾਉਂਦੇ ਹੋਏ। ਰਾਜਪੁਰਾ ( ਗੁਰ ਅੰਸ਼ ਸਿੰਘ):- ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ‘ ਚ ਸਾਬਕਾ ਵਿਦਿਆਰਥੀਆਂ ਨਾਲ ਆਪਣੇ ਸਦੀਵੀ ਸੰਬੰਧਾਂ ਨੂੰ ਜਾਰੀ ਰੱਖਣ ਲਈ ਡਾ. ਸ਼ੇਰ ਸਿੰਘ, ਸਕੱਤਰ, ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।…

Read more