ਕੈਨੇਡਾ `ਚ ਮਾਪਿਆਂ ਲਈ ਪੱਕੀ ਇਮੀਗ੍ਰੇਸ਼ਨ ਦਾ ਮੌਕਾ 28 ਤੋਂ ‘ ਸਰਕਾਰ ਵਲੋਂ ਸੁਪਰ ਵੀਜ਼ਾ ਦਾ ਪ੍ਰਚਾਰ ਜਾਰੀ ‘ ਟੋਰਾਂਟੋ (ਗੁਰ ਅੰਸ਼ ਸਿੰਘ):-ਕਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੇਸ਼ ਵਾਸੀਆਂ ਦੇ ਵਿਦੇਸ਼ਾਂ ਚ ਰਹਿੰਦੇ ਮਾਪਿਆਂ / ਦਾਦਕਿਆਂ / ਨਾਨਕਿਆਂ ਲਈ ਪੱਕੀ ਇਮੀਗ੍ਰੇਸ਼ਨ ਵਾਸਤੇ ਇਸ ਸਾਲ 10,000 ਦਸ ਹਜਾਰ ਅਰਜੀਆਂ ਲੈਣ ਦਾ ਫੈਸਲਾ ਕੀਤਾ ਗਿਆ ਹੈ ਅਧਿਕਾਰੀਆਂ…
| Powered by WordPress | Theme by TheBootstrapThemes