ਅੰਨਦਾਤਾ ਕਿਸਾਨ ਯੂਨੀਅਨ ਦੇ ਚੀਫ ਲੀਗਲ ਅਡਵਾਈਜਰ ਅਤੇ ਚੇਅਰਮੈਨ ਸੁਬਾ ਪੰਜਾਬ ਦੇ ਉਹਦੇ ਤੋਂ ਐਡਵੋਕੇਟ ਉਪਕਾਰ ਸਿੰਘ ਨੇ ਦਿੱਤਾ ਇਸਤੀਫਾ

ਅੰਨਦਾਤਾ ਕਿਸਾਨ ਯੂਨੀਅਨ ਦੇ ਚੀਫ ਲੀਗਲ ਅਡਵਾਈਜਰ ਅਤੇ ਚੇਅਰਮੈਨ ਸੁਬਾ ਪੰਜਾਬ ਦੇ ਉਹਦੇ ਤੋਂ ਐਡਵੋਕੇਟ ਉਪਕਾਰ ਸਿੰਘ ਨੇ ਦਿੱਤਾ ਇਸਤੀਫ

ਕਹਿਣੀ ਅਤੇ ਕਰਨੀ ਦੇ ਮਾਲਕ ਹਨ ਐਡਵੋਕੇਟ ਸ.ਉਪਕਾਰ ਸਿੰਘ

ਪੰਜਾਬ (ਨਿਊਜ਼ ਸਟੇਸ਼ਨ ਪੰਜਾਬ ਬੀਅਰੋ):- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਮਵਰ ਐਡਵੋਕੇਟ ਉਪਕਾਰ ਸਿੰਘ ਜੋ ਕਿ ਕਿਹਣੀ ਅਤੇ ਕਰਨੀ ਦੇ ਮਾਲਕ ਅਤੇ ਇਕ ਨੇਕ ਇਨਸਾਨ ਹਨ ਜਿਹਨਾਂ ਨੂੰ ਇਲਾਕੇ ਵਿਚ ਕਿਤੇ ਨਾ ਕਿਤੇ ਕਿਸੇ ਨਾ ਕਸੇ ਲੋੜ ਮੰਦ ਦੀ ਸਾਹਿਤ ਕਰਦੇ ਆਮ ਹੀ ਵੇਖਿਆ ਜਾ ਸਕਦਾ ਹੈ ਕਈ ਵੱਡੀਆਂ ਵੱਡੀਆਂ ਪਾਰਟੀਆਂ ਉਹਨਾਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਨ ਲਈ ਤਰਸਦੀਆਂ ਹਨ ਪਰ ਉਹ ਅੱਜ ਤੱਕ ਕਿਸੇ ਪਾਰਟੀ ਦ ਹਿੱਸਾ ਨਹੀਂ ਬਣੇ ਤੇ ਪਾਰਟੀਬਾਜੀ ਤੋਂ ਉੱਪਰ ਉੱਠ ਨੇਕ ਇਨਸਾਨਾਂ ਨਾਲ ਹੀ ਖੜੇ ਹਨ।

ਅੰਨਦਾਤਾ ਕਿਸਾਨ ਯੁਨੀਅਨ ਦਾ ਪਸਾਰਾ ਲੱਗ ਭੱਗ ਪੂਰੇ ਭਾਰਤ ਵਿਚ ਬਹੁਤ ਵੱਡੇ ਪੱਧਰ ਤੇ ਹੈ ਤੇ ਵੱਡੀ ਗਿਣਤੀ ‘ ਚ ਦੇਸ਼ ਵਿਚ ਇਸ ਯੂਨੀਅਨ ਨਾਲ ਕਿਸਾਨ ਮਜਦੂਰ ਅਤੇ ਵਕੀਲ ਭਾਈਚਾਰਾ ਜੁੜਿਆ ਹੋਇਆ ਹੈ ਐਡਵੋਕੇਟ ਉਪਕਾਰ ਸਿੰਘ ਇਸ ਯੂਨੀਅਨ ਵਿਚ ਨੈਸ਼ਨਲ ਚੀਫ ਲੀਗਲ ਅਡਵਾਈਜਰ ਵਜੋਂ ਲੰਮੇ ਸਮੇਂ ਤੋਂ ਆਪਣੀਆ ਸੇਵਾਵਾ ਬਿਨਾ ਕਿਸੇ ਨਿਜੀ ਸੁਆਰਥ ਦੇ ਸਿਰਫ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਲਈ ਦੇ ਰਹੇ ਸਨ ਉਹਨਾਂ ਨੂੰ ਰਾਸ਼ਟਰੀ ਪ੍ਰਧਾਨ ਸ.ਗੁਰਮੁੱਖ ਸਿੰਘ ਵੱਲੋ ਕੁੱਝ ਸਮੇਂ ਪਹਿਲਾ ਬਤੋਰ ਚੇਅਰਮੈਨ ਅੰਨਦਾਤਾ ਕਿਸਾਨ ਯੁਨੀਅਨ ਸੁਬਾ ਪੰਜਾਬ ਵੀ ਲਾਇਆ ਗਿਆ ਜਿਸ ਦਿਨ ਤੋ ਅੰਨਦਾਤਾ ਕਿਸਾਨ ਯੁਨੀਅਨ ਹੌਂਦ ਵਿੱਚ ਆਈ ਹੈ ਉਸ ਸਮੇ ਤੋ ਹੀ ਇਸ ਦੇ ਨਾਲ ਐਡਵੋਕੇਟ ਉਪਕਾਰ ਸਿੰਘ ਮੋਡੇ ਨਾਲ ਮੋਡਾ ਲਾਕਿ ਚਲਦੇ ਆ ਰਹੇ ਹਨ।

ਇਸ ਲੰਮੇ ਅਮੇ ਦੌਰਾਨ ਉਨ੍ਹਾਂ ਦਾ ਕਈ ਸਿਆਸਤਦਾਨਾ ਨਾਲ ਸੱਤਾ ਦੀ ਤਾਕਤ ਦੇ ਨਸ਼ੇ’ ਚ  ਗਰੀਬਾ ਮਜ਼ਲੂਮਾਂ ਨਾਲ ਕੀਤੇ ਜਾ ਰਹੇ ਧੱਕੇ  ਕਾਰਨ ਚੰਗਾ ਪੇਚਾ ਪੈਂਦਾ ਰਿਹਾ ਉਹਨਾਂ ਨੇ ਇਸ ਦਾ ਲੀਡਰਾਂ ਨੂੰ ਠੋਕਵਾਂ ਜਵਾਬ ਦਿੱਤਾ।ਦਿੱਲੀ ਤੋਂ ਲੈਕੇ ਅੰਮ੍ਰਿਤਸਰ ਤੱਕ ਨਿਰਦੋਸ਼ ਲੋਕਾਂ ਦੀ ਜਾਨਾਂ ਬਚਾਉਣ ਲਈ ਉਹਨਾਂ ਦੀ ਸਮੁਚੀ ਟੀਮ ਨੇ ਨਾਜਾਇਜ਼ ਰੋਡ ਕੱਟ ਬੰਦ ਕਰਵਾਏ ਤੇ ਕਰੋੜਾਂ ਦੇ ਪੁਲ ਪਾਸ ਕਰਵਾਏ ਜਿਸ ਕਾਰਨ ਕਈ ਘਰ ਉਜੜਨ ਤੋਂ ਬਚ ਗਏ ਤੇ ਕਈ ਬੇਗੁਨਾਹ ਲੋਕਾਂ ਦੀ ਜਾਨ ਜਾਣ ਤੋਂ ਬਚੀ ਉਹਨਾਂ ਦਾ ਇਸ ਵੱਡੇ ਉਹਦੇ ਤੋਂ ਅਸਤੀਫਾ ਦੇਣ ਦਾ ਅਸਲ  ਕਾਰਨ ਕੀ ਹੈ ਇਹ ਤਾਂ ਉਹ ਹੀ ਜਾਣਦੇ ਹਨ ਪਰ ਮੋਜੁਆ ਸਮੇਂ ਇਹ ਗੱਲ ਪਤਾ ਲੱਗੀ ਹੈ ਕਿ ਐਡਵੋਕੇਟ ਉਪਕਾਰ ਸਿੰਘ ਜੀ ਰਾਜਪੁਰਾ ਦੇ ਸਿਵਲ ਹਸਪਤਾਲ਼ ਵਿਚ ਇਕ ਅਨਜਾਣ ਵਿਅਕਤੀ ਦੀ ਜਾਨ ਬਚਾਉਣ ਅਤੇ ਚੰਗਾ ਜੀਵਨ ਦੇਣ ਲਈ ਪਿੱਛਲੇ ਲੱਗ ਭੱਗ 7 ਮਹੀਨਿਆਂ ਤੋਂ ਅਣ ਥੱਕ ਮਹਿਨਤ ਕਰ ਰਹੇ ਹਨ ਜਿਸ ਕਾਰਨ ਉਹ ਆਪਣਾ ਜਿਆਦਾ ਸਮਾਂ ਉਸ ਦੀ ਸੇਵਾ ਸੰਭਾਲ ਵਿੱਚ ਲਗਾ ਰਹੇ ਹਨ। ਜੋਕਿ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

  • Related Posts

    ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰਾਂ ਦੇ ਸੀਜ਼ਨ ਮੌਕੇ ਫੂਡ ਸੇਫਟੀ ਬਾਰੇ ਸਖ਼ਤ ਚੌਕਸੀ ਦੇ ਨਿਰਦੇਸ਼

    – ਫੂਡ ਸੇਫਟੀ ਟੀਮਾਂ ਨੂੰ ਨਾਗਰਿਕਾਂ ਲਈ ਸੁਰੱਖਿਅਤ ਤੇ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੇ ਨਿਰਦੇਸ਼ -ਦੁੱਧ, ਮਠਿਆਈਆਂ, ਘਿਓ ਤੇ ਪਨੀਰ ਦੇ ਨਮੂਨੇ ਲੈਣ ਦੇ ਆਦੇਸ਼;…

    ਸਿਹਤ ਮੰਤਰੀ ਨੇ ਰਾਸ਼ਟਰੀ ਸਵੈ-ਇੱਛਕ ਖ਼ੂਨਦਾਨ ਦਿਵਸ ‘ ਤੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

    ਸਮਾਗਮ ਵਿੱਚ ਖੂਨਦਾਨੀ ਸੰਸਥਾਵਾਂ, ਸਮਾਜਿਕ ਸੰਸਥਾਵਾਂ ਅਤੇ ਕਪਲ ਡੋਨਰਾਂ ਦਾ ਕੀਤਾ ਸਨਮਾਨ ਡਾ ਕੰਚਨ ਭਾਰਦਵਾਜ ਨੂੰ ਕੀਤਾ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਪਟਿਆਲਾ (ਗੁਰਅੰਸ਼ ਸਿੰਘ):- ਰਾਸ਼ਟਰੀ ਸਵੈ-ਇੱਛਕ ਖੂਨਦਾਨ ਦਿਵਸ ਸਬੰਧੀ…

    Leave a Reply

    Your email address will not be published. Required fields are marked *