LATEST UPDATES

Day: April 19, 2025

ਰਾਜਪੁਰਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ ਹਰਵਿੰਦਰ ਗਗਨ

ਰਾਜਪੁਰਾ (ਗੁਰਅੰਸ਼ ਸਿੰਘ ):- ਰਾਜਪੁਰਾ ਪ੍ਰੈਸ ਕਲੱਬ ਰਜਿ.ਰਾਜਪੁਰਾ ਦੀ ਸਲਾਨਾ ਚੋਣ ਮੀਟਿੰਗ ਕਲੱਬ ਦੇ ਕਾਰਜਕਾਰੀ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਦੀ ਅਗਵਾਈ ਵਿੱਚ ਕਰਵਾਈ ਗਈ।ਇਸ ਮੌਕੇ ਕਾਰਜਕਾਰੀ ਪ੍ਰਧਾਨ ਮਿੱਠਾ ਨੇ ਪੁਰਾਣੀ ਕਾਰਜਕਾਰਨੀ ਭੰਗ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਚੋਣ ਕਾਰਵਾਈ ਚੋਣ ਅਧਿਕਾਰੀ ਅਤੇ ਸੀਨੀਅਰ ਪੱਤਰਕਾਰ ਰਵਿੰਦਰ ਲਾਲੀ ਅਤੇ ਮੇਵਾ ਸਿੰਘ ਭੰਗੂ ਦੀ ਸਾਂਝੀ ਟੀਮ…

Read more

ਭੇਡਵਾਲ ਸ਼ਮਸ਼ਾਨ ਘਾਟ ‘ ਵਿੱਚੋ ਲੱਖਾਂ ਦੀ ਕੀਮਤ ਦੇ ਹਰੇ ਭਰੇ ਰੁੱਖ ਹੋਏ ਚੋਰੀ -ਹਜਾਰਾ ਨਿਰਦੋਸ਼ ਮਾਸੂਮ ਪੰਛੀਆ ਤੇ ਜੀਵ ਜੰਤੂਆਂ ਦੇ ਆਲਣਿਆਂ ਤੇ ਚਲਿਆ ਬੁਲਡੋਜ਼ਰ

ਭੇਡਵਾਲ ਸ਼ਮਸ਼ਾਨ ਘਾਟ ‘ ਵਿੱਚੋ ਲੱਖਾਂ ਦੀ ਕੀਮਤ ਦੇ ਹਰੇ ਭਰੇ ਰੁੱਖ ਹੋਏ ਚੋਰੀ -ਹਜਾਰਾ ਨਿਰਦੋਸ਼ ਮਾਸੂਮ ਪੰਛੀਆ ਤੇ ਜੀਵ ਜੰਤੂਆਂ ਦੇ ਆਲਣਿਆਂ ਤੇ ਚਲਿਆ ਬੁਲਡੋਜ਼ਰ ਰਾਜਪੁਰਾ (ਅਜਾਦ ਪਟਿਆਲਵੀ):- ਪੰਜਾਬ ਦੇ ਜਿਲਾ ਪਟਿਆਲਾ ਦੀ ਤਹਿਸੀਲ  ਰਾਜਪੁਰਾ  ਦੇ ਅਧੀਨ ਆਉਂਦੇ ਪਿੰਡ ਭੇਡਵਾਲ ‘ ਚ ਦੀ ਇਕ ਸ਼ਮਸ਼ਾਨ ਘਾਟ ਵਿੱਚੋ ਵੱਡੀ ਗਿਣਤੀ  ਵਿਚ ਹਰੇ ਭਰੇ ਰੁੱਖਾਂ ਨੂੰ…

Read more