LATEST UPDATES

Rajpura/Ghanaur

ਮਾਨ ਸਰਕਾਰ ਦਿਹਾਤੀ ਖੇਤਰਾਂ ਦੇ ਜੀਵਨ ਪੱਧਰ ਨੂੰ ਭਵਿੱਖ ਵਿਚ ਬਿਹਤਰ ਬਣਾਉਣ ਲਈ ਤੱਤਪਰ:-ਵਿਧਾਇਕਾ ਨੀਨਾ ਮਿੱਤਲ  ਉਕਸੀ ਸੈਣੀਆਂ ਅਤੇ ਪਿੰਡ ਚੰਦੂਆਂ ਗ੍ਰਾਮ ਪੰਚਾਇਤਾਂ ਨੇ ਕਰਵਾਇਆ ਸ਼ੁਕਰਾਨਾ ਸਮਾਗਮ 

ਮਾਨ ਸਰਕਾਰ ਦਿਹਾਤੀ ਖੇਤਰਾਂ ਦੇ ਜੀਵਨ ਪੱਧਰ ਨੂੰ ਭਵਿੱਖ ਵਿਚ ਬਿਹਤਰ ਬਣਾਉਣ ਲਈ ਤੱਤਪਰ:-ਵਿਧਾਇਕਾ ਨੀਨਾ ਮਿੱਤਲ  ਉਕਸੀ ਸੈਣੀਆਂ ਅਤੇ ਪਿੰਡ ਚੰਦੂਆਂ ਗ੍ਰਾਮ ਪੰਚਾਇਤਾਂ ਨੇ ਕਰਵਾਇਆ ਸ਼ੁਕਰਾਨਾ ਸਮਾਗਮ  ਰਾਜਪੁਰਾ (ਅਜਾਦ ਪਟੀਆਲਵੀ):-ਹਲਕਾ ਰਾਜਪੁਰਾ ਦੇ ਪਿੰਡ ਉਕਸੀ ਸੈਣੀਆਂ ਵਿਖੇ ਸਰਬ ਸੰਮਤੀ ਨਾਲ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸ਼ੁਕਰਾਨੇ ਵੱਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ…

Read more

ਰਾਜਪੁਰਾ ਚ ਥਰਮਲ ਪਲਾਂਟ ਮੁੱਖੀ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਚ ਹੋਈ ਮੀਟਿੰਗ, ਮੰਗਾਂ ਸਬੰਧੀ ਇਕ ਮਹੀਨੇ ਦਾ ਸਮਾਂ ਨਿਰਧਾਰਤ  ਵਿਧਾਇਕਾਂ ਨੀਨਾ ਮਿੱਤਲ ਅਤੇ ਐਸ ਡੀ ਐਮ ਰਾਜਪੁਰਾ ਦੀ ਮੌਜੂਦਗੀ ਨਾਭਾ ਪਾਵਰ ਪਲਾਂਟ ਦੇ ਮੁੱਖੀ ਨੇ ਮੰਗਾਂ ਬਹਾਲ ਦਾ ਦਿੱਤਾ ਭਰੋਸਾ 

ਰਾਜਪੁਰਾ ਚ ਥਰਮਲ ਪਲਾਂਟ ਮੁੱਖੀ ਅਤੇ ਨੇੜਲੇ ਪਿੰਡਾਂ ਦੇ ਸਰਪੰਚਾਂ ਚ ਹੋਈ ਮੀਟਿੰਗ, ਮੰਗਾਂ ਸਬੰਧੀ ਇਕ ਮਹੀਨੇ ਦਾ ਸਮਾਂ ਨਿਰਧਾਰਤ  ਵਿਧਾਇਕਾਂ ਨੀਨਾ ਮਿੱਤਲ ਅਤੇ ਐਸ ਡੀ ਐਮ ਰਾਜਪੁਰਾ ਦੀ ਮੌਜੂਦਗੀ ਨਾਭਾ ਪਾਵਰ ਪਲਾਂਟ ਦੇ ਮੁੱਖੀ ਨੇ ਮੰਗਾਂ ਬਹਾਲ ਦਾ ਦਿੱਤਾ ਭਰੋਸਾ  ਨਿਰਧਾਰਤ ਸਮੇਂ ਅਨੁਸਾਰ ਨਾਭਾ ਪਾਵਰ ਪਲਾਂਟ ਨੇ ਮੰਗਾਂ ਨਾ ਮੰਨੀਆਂ ਤਾ ਸਬੰਧਤ ਪਿੰਡ ਧਰਨਾ…

Read more

ਹਲਕਾ ਰਾਜਪੁਰਾ ਵਿੱਚ ਸੜਕਾਂ ਦੇ ਸਰਬਪੱਖੀ ਵਿਕਾਸ ਕੰਮ ਦੂਸਰਿਆਂ ਲਈ ਹੋਣਗੇ ਪ੍ਰੇਰਨਾ ਸਰੋਤ:- ਵਿਧਾਇਕਾ ਨੀਨਾ ਮਿੱਤਲ 

ਹਲਕਾ ਰਾਜਪੁਰਾ ਵਿੱਚ ਸੜਕਾਂ ਦੇ ਸਰਬਪੱਖੀ ਵਿਕਾਸ ਕੰਮ ਦੂਸਰਿਆਂ ਲਈ ਹੋਣਗੇ ਪ੍ਰੇਰਨਾ ਸਰੋਤ:- ਵਿਧਾਇਕਾ ਨੀਨਾ ਮਿੱਤਲ  ਵਾਰਡ ਨੰਬਰ 8 ਵਿਚ 49 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਵਾਲੀ ਸੜਕ ਦਾ ਕੀਤਾ ਉਦਘਾਟਨ  ਰਾਜਪੁਰਾ (ਅਜਾਦ ਪਟੀਆਲਵੀ):-ਹਲਕੇ ਅੰਦਰ ਚੱਲ ਰਹੇ ਸਮੁੱਚੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਅਨੁਸਾਰ ਪੂਰਾ ਕਰਨ ਲਈ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ…

Read more

ਅੰਨਦਾਤਾ ਕਿਸਾਨ ਯੂਨੀਅਨ ਦੇ ਚੀਫ ਲੀਗਲ ਅਡਵਾਈਜਰ ਅਤੇ ਚੇਅਰਮੈਨ ਸੁਬਾ ਪੰਜਾਬ ਦੇ ਉਹਦੇ ਤੋਂ ਐਡਵੋਕੇਟ ਉਪਕਾਰ ਸਿੰਘ ਨੇ ਦਿੱਤਾ ਇਸਤੀਫਾ

ਅੰਨਦਾਤਾ ਕਿਸਾਨ ਯੂਨੀਅਨ ਦੇ ਚੀਫ ਲੀਗਲ ਅਡਵਾਈਜਰ ਅਤੇ ਚੇਅਰਮੈਨ ਸੁਬਾ ਪੰਜਾਬ ਦੇ ਉਹਦੇ ਤੋਂ ਐਡਵੋਕੇਟ ਉਪਕਾਰ ਸਿੰਘ ਨੇ ਦਿੱਤਾ ਇਸਤੀਫ ਕਹਿਣੀ ਅਤੇ ਕਰਨੀ ਦੇ ਮਾਲਕ ਹਨ ਐਡਵੋਕੇਟ ਸ.ਉਪਕਾਰ ਸਿੰਘ ਪੰਜਾਬ (ਨਿਊਜ਼ ਸਟੇਸ਼ਨ ਪੰਜਾਬ ਬੀਅਰੋ):- ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਮਵਰ ਐਡਵੋਕੇਟ ਉਪਕਾਰ ਸਿੰਘ ਜੋ ਕਿ ਕਿਹਣੀ ਅਤੇ ਕਰਨੀ ਦੇ ਮਾਲਕ ਅਤੇ ਇਕ ਨੇਕ ਇਨਸਾਨ ਹਨ…

Read more

ਪਟੇਲ ਕਾਲਜ ‘ ਚ ਅਲੂਮਨੀ ਮੀਟ ਦਾ ਆਯੋਜਨ 

ਫੋਟੋ :-ਪਟੇਲ ਕਾਲਜ ਵਿਖੇ ਰੱਖੀ ਗਈ ਅਲੋਮਨੀ ਮੀਟਿੰਗ ਦੌਰਾਨ ਕਾਲਜ ਦੇ ਸਾਬਕਾ ਵਿਦਿਆਰਥੀ ਗਰੁੱਪ ਫੋਟੋ ਖਿਚਾਉਂਦੇ ਹੋਏ। ਰਾਜਪੁਰਾ ( ਗੁਰ ਅੰਸ਼ ਸਿੰਘ):- ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ‘ ਚ ਸਾਬਕਾ ਵਿਦਿਆਰਥੀਆਂ ਨਾਲ ਆਪਣੇ ਸਦੀਵੀ ਸੰਬੰਧਾਂ ਨੂੰ ਜਾਰੀ ਰੱਖਣ ਲਈ ਡਾ. ਸ਼ੇਰ ਸਿੰਘ, ਸਕੱਤਰ, ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।…

Read more

ਰਾਜ ਦੇ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ

ਰਾਜ ਦੇ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਹੋਵੇਗੀ ਸਿਹਤ ਜਾਂਚ-ਡਾ. ਬਲਬੀਰ ਸਿੰਘ -ਕਿਹਾ, ਬੱਚਿਆਂ ਦੇ ਸਿਹਤਮੰਦ ਹੋਣ ਨਾਲ ਹੀ ਬਣੇਗਾ ਰੰਗਲਾ ਪੰਜਾਬ -ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਰਾਜ ਦੇ ਸਕੂਲੀ ਵਿਦਿਆਰਥੀਆਂ ਨੂੰ ਖੁਆਉਣ ਵਾਸਤੇ ਕਰੀਬ 72 ਲੱਖ ਗੋਲੀਆਂ ਦੀ ਵੰਡ -ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਸਬੰਧੀ ਪਟਿਆਲਾ ‘ਚ ਰਾਜ ਪੱਧਰੀ ਸਮਾਗਮ ਪਟਿਆਲਾ(ਅਜਾਦ…

Read more