LATEST UPDATES

Patiala

ਏ ਪੀ ਜੈਨ ਹਸਪਤਾਲ ਤੇ ਚੂਹਿਆਂ ਦੇ ਗੈਂਗ ਨੇ ਕੀਤਾ ਹਮਲਾ  ਲੰਮੀ ਲੰਮੀ ਸੁਰੰਗਾਂ ਪੁੱਟ ਸਰੇ ਹਸਪਤਾਲ ਉਤੇ ਕੀਤਾ ਕਬਜਾ 

ਰਾਜਪੁਰਾ (ਅਜਾਦ ਪਟਿਆਲਵੀ) – ਸੁਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਕੁੱਝ ਸਮੇਂ ਤੋਂ ਵਿਭਾਗੀ ਲਾਪਰਵਾਹੀ  ਤੇ ਹਸਪਤਾਲ ਪ੍ਰਬੰਧਕਾਂ ਦੀ ਬਦ ਇੰਤਜਾਮੀ ਦਾ ਸ਼ਿਕਾਰ ਹੋ ਰਹੇ ਰਾਜਪੁਰਾ ਦੇ ਏ ਪੀ ਜੈਨ  ਹਸਪਤਾਲ ਵਿਚ ਵੱਡੀ ਗਿਣਤੀ ‘ ਚ ਚੂਹਿਆਂ ਦੀ ਟੀਮ ਨੇ ਆਪਣਾ ਕਬਜ਼ਾ ਕਰ ਲਿਆ  ਹੈ ਤੇ ਇਹ ਟੀਮ ਹੌਲੀ ਹੌਲੀ ਕਰਕੇ ਹਸਪਤਾਲ ਦੀ ਬਿਲਡਿੰਗ ਹੇਠ…

Read more

ਰਾਜਪੁਰਾ ਦੇ ਵਾਰਡ ਨੰਬਰ 2 ਤੋਂ ਕੌਂਸਲਰ ਸੁਖਚੈਨ ਸਿੰਘ ਸਰਵਾਰਾ ਨੂੰ ਐਸ.ਡੀ.ਐਮ ਰਾਜਪੁਰਾ ਸ਼੍ਰੀ ਅਵਿਕੇਸ਼ ਗੁਪਤਾ ਨੇ ਚੁੱਕਵਾਈ ਸੋਹੁੰ 

ਵਿਧਾਇਕਾ ਨੀਨਾ ਮਿੱਤਲ ਅਤੇ ਸ੍ਰੀ ਅਜੈ ਮਿੱਤਲ ਨੇ ਨਵ-ਨਿਯੁਕਤ ਕੌਸਲਰ ਐਡਵੋਕੇਟ ਸੁਖਚੈਨ ਸਿੰਘ ਸਰਵਾਰਾ ਨੂੰ ਦਿੱਤੀਆਂ ਮੁਬਾਰਕਾਂ  ਰਾਜਪੁਰਾ (ਅਜਾਦ ਪਟਿਆਲਵੀ)-ਨਗਰ ਕੌਂਸਲ ਰਾਜਪੁਰਾ ਅਧੀਨ ਪੈਂਦੇ ਵਾਰਡ ਨੰਬਰ 2 ਤੋਂ ਐੱਮ ਸੀ ਦੀ ਵੋਟਾਂ ਵਿੱਚ ਜੇਤੂ ਰਹੇ ਉਮੀਦਵਾਰ ਸੁਖਚੈਨ ਸਿੰਘ ਸਰਵਾਰਾ ਨੂੰ ਅੱਜ ਐਸ ਡੀ ਐਮ ਦਫਤਰ ਰਾਜਪੁਰਾ ਵਿਖੇ ਸੋਹੁੰ ਚੁਵਾਈ ਗਈ।ਇਸ ਮੌਕੇ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ…

Read more

ਪੰਜਾਬੀਅਤ ਇਕ ਵਿਆਪਕ ਸੰਕਲਪ ਹੈ:- ਕੁਲਤਾਰ ਸਿੰਘ ਸੰਧਵਾਂ -ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਯੂਨੀਵਰਸਿਟੀ ਵਿਖੇ 36ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦਾ ਉਦਘਾਟਨ*

  ਪਟਿਆਲਾ(ਅਜਾਦ ਪਟਿਆਲਵੀ):- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਪੰਜਾਬੀਅਤ ਖੁੱਲ੍ਹਦਿਲੀ ਦਾ ਨਾਮ ਹੈ ਅਤੇ ਇਹ ਕਿਸੇ ਵੀ ਅਧਾਰ ਉੱਤੇ ਵਿਤਰਕਰੇਬਾਜ਼ੀ ਦਾ ਨਾਮ ਨਹੀਂ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀਅਤ ਦੇ ਇਸ ਵਿਆਪਕ ਸੰਕਲਪ ਨੂੰ ਇਤਿਹਾਸ ਦੇ ਵਰਕਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਉੱਕੇਰ ਕੇ ਰੱਖੀਏ।…

Read more

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਪ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਡਾ. ਭੀਮ ਰਾਉ ਅੰਬੇਡਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਨਾਭਾ ਵਿਖੇ ਸ਼ਰਧਾਂਜਲੀ ਭੇਟ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਆਪ ਸੂਬਾ ਪ੍ਰਧਾਨ ਅਮਨ ਅਰੋੜਾ ਵਲੋਂ ਡਾ. ਭੀਮ ਰਾਉ ਅੰਬੇਡਕਰ ਦੇ ਮਹਾਂ ਪ੍ਰੀਨਿਰਵਾਣ ਦਿਵਸ ਮੌਕੇ ਨਾਭਾ ਵਿਖੇ ਸ਼ਰਧਾਂਜਲੀ ਭੇਟ -ਡਾ. ਅੰਬੇਡਕਰ ਵਲੋਂ ਸੰਵਿਧਾਨ ਰਾਹੀਂ ਆਜ਼ਾਦੀ ਦੇ ਦਿੱਤੇ ਹੱਕਾਂ ‘ਤੇ ਡਾਕਾ ਮਾਰ ਰਹੀ ਹੈ ਕੇਂਦਰ ਸਰਕਾਰ-ਅਮਨ ਅਰੋੜਾ, ਹਰਪਾਲ ਚੀਮਾ  -ਡਾ. ਅੰਬੇਡਕਰ ਨੇ ਸੰਵਿਧਾਨਕ ਹੱਕਾਂ ਨਾਲ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ…

Read more

ਸਵਰਗੀ ਲਾਲ ਸਿੰਘ ਨਮਿਤ ਭੋਗ, ਸ਼ਰਧਾਂਜਲੀ ਸਮਾਰੋਹ ਮੌਕੇ ਸ਼ਰਧਾ ਦੇ ਫੁੱਲ ਭੇਟ

ਸਵਰਗੀ ਲਾਲ ਸਿੰਘ ਨਮਿਤ ਭੋਗ, ਸ਼ਰਧਾਂਜਲੀ ਸਮਾਰੋਹ ਮੌਕੇ ਸ਼ਰਧਾ ਦੇ ਫੁੱਲ ਭੇਟ -ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਡਾ. ਬਲਬੀਰ ਸਿੰਘ ਤੇ ਹਰਜੋਤ ਸਿੰਘ ਬੈਂਸ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਪੁੱਜੀਆਂ -ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੋਕ ਸੁਨੇਹਾ ਭੇਜਿਆ, ਪਟਿਆਲਾ ਜ਼ਿਲ੍ਹੇ ਦੇ ਸਮੂਹ ਵਿਧਾਇਕਾਂ ਸਮੇਤ ਰਾਜਨੀਤਿਕ, ਸਮਾਜਿਕ, ਧਾਰਮਿਕ ਤੇ ਹੋਰਨਾਂ ਸੰਸਥਾਵਾਂ ਦੇ ਨੁਮਾਇੰਦਿਆਂ ਨੇ…

Read more

ਹਲਕਾ ਰਾਜਪੁਰਾ ਵਿੱਚ ਸੜਕਾਂ ਦੇ ਸਰਬਪੱਖੀ ਵਿਕਾਸ ਕੰਮ ਦੂਸਰਿਆਂ ਲਈ ਹੋਣਗੇ ਪ੍ਰੇਰਨਾ ਸਰੋਤ:- ਵਿਧਾਇਕਾ ਨੀਨਾ ਮਿੱਤਲ 

ਹਲਕਾ ਰਾਜਪੁਰਾ ਵਿੱਚ ਸੜਕਾਂ ਦੇ ਸਰਬਪੱਖੀ ਵਿਕਾਸ ਕੰਮ ਦੂਸਰਿਆਂ ਲਈ ਹੋਣਗੇ ਪ੍ਰੇਰਨਾ ਸਰੋਤ:- ਵਿਧਾਇਕਾ ਨੀਨਾ ਮਿੱਤਲ  ਵਾਰਡ ਨੰਬਰ 8 ਵਿਚ 49 ਲੱਖ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਵਾਲੀ ਸੜਕ ਦਾ ਕੀਤਾ ਉਦਘਾਟਨ  ਰਾਜਪੁਰਾ (ਅਜਾਦ ਪਟੀਆਲਵੀ):-ਹਲਕੇ ਅੰਦਰ ਚੱਲ ਰਹੇ ਸਮੁੱਚੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਅਨੁਸਾਰ ਪੂਰਾ ਕਰਨ ਲਈ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਅਤੇ…

Read more

8 ਦਸੰਬਰ ਤੋ 10 ਦਸੰਬਰ ਤੱਕ ਚਲਾਈ ਜਾਵੇਗੀ ਪੱਲਸ ਪੋਲੀਓ ਮੁਹਿੰਮ –ਡੀ.ਸੀ. – 0 ਤੋ 5 ਸਾਲ ਤੱਕ ਦੇ 1,75,671 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ

 8 ਦਸੰਬਰ ਤੋ 10 ਦਸੰਬਰ ਤੱਕ ਚਲਾਈ ਜਾਵੇਗੀ ਪੱਲਸ ਪੋਲੀਓ ਮੁਹਿੰਮ –ਡੀ.ਸੀ. – 0 ਤੋ 5 ਸਾਲ ਤੱਕ ਦੇ 1,75,671 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਟਿਆਲਾ(ਅਜਾਦ ਪਟਿਆਲਵੀ):- ਪਟਿਆਲਾ ਜ਼ਿਲ੍ਹੇ ਵਿੱਚ 08 ਤੋ 10 ਦਸੰਬਰ ਤੱਕ ਪੱਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ । ਇਸ ਮੁਹਿੰਮ ਤਹਿਤ 0 ਤੋ 5 ਸਾਲ ਤੱਕ ਦੇ 1,75,671…

Read more

ਪਟੇਲ ਕਾਲਜ ‘ ਚ ਅਲੂਮਨੀ ਮੀਟ ਦਾ ਆਯੋਜਨ 

ਫੋਟੋ :-ਪਟੇਲ ਕਾਲਜ ਵਿਖੇ ਰੱਖੀ ਗਈ ਅਲੋਮਨੀ ਮੀਟਿੰਗ ਦੌਰਾਨ ਕਾਲਜ ਦੇ ਸਾਬਕਾ ਵਿਦਿਆਰਥੀ ਗਰੁੱਪ ਫੋਟੋ ਖਿਚਾਉਂਦੇ ਹੋਏ। ਰਾਜਪੁਰਾ ( ਗੁਰ ਅੰਸ਼ ਸਿੰਘ):- ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ‘ ਚ ਸਾਬਕਾ ਵਿਦਿਆਰਥੀਆਂ ਨਾਲ ਆਪਣੇ ਸਦੀਵੀ ਸੰਬੰਧਾਂ ਨੂੰ ਜਾਰੀ ਰੱਖਣ ਲਈ ਡਾ. ਸ਼ੇਰ ਸਿੰਘ, ਸਕੱਤਰ, ਓਲਡ ਸਟੂਡੈਂਟਸ ਐਸੋਸੀਏਸ਼ਨ ਦੀ ਅਗਵਾਈ ਹੇਠ ਅਲੂਮਨੀ ਮੀਟ ਦਾ ਆਯੋਜਨ ਕੀਤਾ ਗਿਆ।…

Read more