LATEST UPDATES

Rajpura/Ghanaur

ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਾਨ ਸਰਕਾਰ ਦੀ ਲੜਾਈ ਫੈਸਲਾਕੁੰਨ:- ਵਿਧਾਇਕ ਗੁਰਲਾਲ ਘਨੌਰ 

ਨਸ਼ਿਆਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਮਾਨ ਸਰਕਾਰ ਦੀ ਲੜਾਈ ਫੈਸਲਾਕੁੰਨ:- ਵਿਧਾਇਕ ਗੁਰਲਾਲ ਘਨੌਰ  -ਕਿਹਾ, ਪੰਜਾਬ ਅਤੇ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਗੰਭੀਰ ਘਨੌਰ ( ਅਜਾਦ ਪਟਿਆਲਵੀ):- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ ਫੈਸਲਾਕੁੰਨ ਲੜਾਈ ਹੈ। ਇਹ ਪ੍ਰਗਟਾਵਾ ਕਰਦਿਆਂ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਘਨੌਰ ਨੇ…

Read more

ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਰੇਲਵੇ ਲਾਈਨ ‘ਤੇ ਨਵੇਂ ਬਣੇ ਆਰ.ਓ.ਬੀ. ਪੁਲ ਨੂੰ ਕੀਤਾ ਲੋਕ ਅਰਪਣ 

ਜਨਤਾ ਸਕੂਲ ਨੇੜੇ ਉਕਤ ਪੁਲ ਦੇ ਚਾਲੂ ਹੋਣ ਨਾਲ ਸਹਿਰ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ   ਰਾਜਪੁਰਾ(ਅਜਾਦ ਪਟਿਆਲਵੀ):-ਰਾਜਪੁਰਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਅਖੀਰਕਾਰ ਅੱਜ ਉਸ ਸਮੇਂ ਪੂਰੀ ਹੋਈ ਜਦੋਂ ਵਿਧਾਇਕਾ ਨੀਨਾ ਮਿੱਤਲ ਨੇ ਰਾਜਪੁਰਾ ਰੇਲਵੇ ਲਾਈਨ ਉੱਤੇ ਨਵੇਂ ਬਣੇ ਰੋਡ ਓਵਰ ਬ੍ਰਿਜ (ਆਰ.ਓ.ਬੀ.) ਦਾ ਉਦਘਾਟਨ ਕੀਤਾ। ਜਨਤਾ ਸਕੂਲ ਵਾਲੇ ਓਵਰ ਬ੍ਰਿਜ…

Read more

ਸਾਨੂੰ ਸਭ ਨੂੰ ਬਾਬਾ ਨਾਨਕ ਦੇ ਸਿਧਾਂਤ ਤੇ ਸੋਚ ਅਨੁਸਾਰ ਚੱਲਣ ਦੀ ਲੋੜ-ਅਮਨ ਅਰੋੜਾ 

ਸਾਨੂੰ ਸਭ ਨੂੰ ਬਾਬਾ ਨਾਨਕ ਦੇ ਸਿਧਾਂਤ ਤੇ ਸੋਚ ਅਨੁਸਾਰ ਚੱਲਣ ਦੀ ਲੋੜ-ਅਮਨ ਅਰੋੜਾ  -ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜੋਗਿੰਦਰ ਸਿੰਘ ਦੀ ਯਾਦ ‘ਚ ਕਰਵਾਏ ਸਮਾਗਮ ਮੌਕੇ ਸ਼ਿਰਕਤ  ਸ਼ੰਭੂ/ਰਾਜਪੁਰਾ(ਗੁਰਅੰਸ਼ ਸਿੰਘ):- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਹੈ ਕਿ ਰੋਜ਼ਾਨਾ ਸਪੋਕਸਮੈਨ ਅਖ਼ਬਾਰ ਦੇ ਬਾਨੀ…

Read more

ਰਾਜਪੁਰਾ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ ਹਰਵਿੰਦਰ ਗਗਨ

ਰਾਜਪੁਰਾ (ਗੁਰਅੰਸ਼ ਸਿੰਘ ):- ਰਾਜਪੁਰਾ ਪ੍ਰੈਸ ਕਲੱਬ ਰਜਿ.ਰਾਜਪੁਰਾ ਦੀ ਸਲਾਨਾ ਚੋਣ ਮੀਟਿੰਗ ਕਲੱਬ ਦੇ ਕਾਰਜਕਾਰੀ ਪ੍ਰਧਾਨ ਦਰਸ਼ਨ ਸਿੰਘ ਮਿੱਠਾ ਦੀ ਅਗਵਾਈ ਵਿੱਚ ਕਰਵਾਈ ਗਈ।ਇਸ ਮੌਕੇ ਕਾਰਜਕਾਰੀ ਪ੍ਰਧਾਨ ਮਿੱਠਾ ਨੇ ਪੁਰਾਣੀ ਕਾਰਜਕਾਰਨੀ ਭੰਗ ਕਰਨ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਚੋਣ ਕਾਰਵਾਈ ਚੋਣ ਅਧਿਕਾਰੀ ਅਤੇ ਸੀਨੀਅਰ ਪੱਤਰਕਾਰ ਰਵਿੰਦਰ ਲਾਲੀ ਅਤੇ ਮੇਵਾ ਸਿੰਘ ਭੰਗੂ ਦੀ ਸਾਂਝੀ ਟੀਮ…

Read more

ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਅਨਾਜ ਮੰਡੀ ਤੋਂ ਰਾਜ ‘ਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ

ਲਾਲ ਚੰਦ ਕਟਾਰੂਚੱਕ ਨੇ ਰਾਜਪੁਰਾ ਅਨਾਜ ਮੰਡੀ ਤੋਂ ਰਾਜ ‘ਚ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ -ਪੰਜਾਬ ਕੋਲ 28894 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਉਪਲਬਧ, 2425 ਰੁਪਏ ਦੀ ਐਮ.ਐਸ.ਪੀ. ‘ਤੇ ਹੋਵੇਗੀ ਕਣਕ ਦੀ ਖਰੀਦ -ਕਟਾਰੂਚੱਕ  -ਕਿਹਾ, ਸੂਬੇ ਦੀਆਂ 1865 ਮੰਡੀਆਂ ਵਿੱਚ 8 ਲੱਖ ਕਿਸਾਨਾਂ ਦੀ ਕਣਕ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ…

Read more

ਨਿਊ ਗ੍ਰੈਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਚੈਅਰਮੈਨ ਦੀਪਕ ਸੂਦ ਜਿੰਦਾ ਸਨਮਾਨ

ਨਿਊ ਗ੍ਰੈਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਨੇ ਕੀਤਾ ਚੈਅਰਮੈਨ ਦੀਪਕ ਸੂਦ ਜਿੰਦਾ ਸਨਮਾਨ ਰਾਜਪੁਰ (ਗੁਰਅੰਸ਼ ਸਿੰਘ) ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਰਕੀਟ ਕਮੇਟੀ ਰਾਜਪੁਰਾ ਦੇ ਨਵੇਂ ਬਣੇ ਚੈਅਰਮੈਨ ਸ਼੍ਰੀ ਦੀਪਕ ਸੂਦ ਜੀ ਦਾ ਜਰਨਲ ਸਕੱਤਰ ਆੜ੍ਹਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਰਜਿੰਦਰ ਨਿਰੰਕਾਰੀ ਜੀ ਦੀ ਦੁਕਾਨ ਤੇ ਨਿਊ ਗ੍ਰੈਨ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਵਲੋ ਇਕ ਸਨਮਾਨ ਸਮਰਾਹੋ ਦਾ ਆਯੋਜਨ…

Read more

ਮਾਰਕਿਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਦੇ ਗ੍ਰਹਿ ਵਿਖੇ  ਅਚਨਚੇਤ ਪੁੱਜੀ ਮੁੱਖ ਮੰਤਰੀ ਪੰਜਾਬ ਜੀ ਦੀ ਭੈਣ ਮਨਪ੍ਰੀਤ ਕੌਰ,

ਮਾਰਕਿਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਦੇ ਗ੍ਰਹਿ ਵਿਖੇ  ਅਚਨਚੇਤ ਪੁੱਜੀ ਮੁੱਖ ਮੰਤਰੀ ਪੰਜਾਬ ਜੀ ਦੀ ਭੈਣ ਮਨਪ੍ਰੀਤ ਕੌਰ, ਦੀਪਕ ਸੂਦ ਨੂੰ ਚੇਅਰਮੈਨ ਮਾਰਕਿਟ ਕਮੇਟੀ ਬਣਨ ਦੀ ਦਿੱਤੀ ਵਧਾਈ ਰਾਜਪੁਰਾ (ਗੁਰਅੰਸ਼ ਸਿੰਘ):- ਮੁੱਖ ਮੰਤਰੀ ਪੰਜਾਬ ਭਗਵਾਨ ਸਿੰਘ ਮਾਨ ਦੀ ਭੈਣ ਮਨਪ੍ਰੀਤ ਕੌਰ ਰਾਜਪੁਰਾ ਵਿਖੇ ਮਾਰਕੀਟ ਕਮੇਟੀ ਰਾਜਪੁਰਾ ਦੇ ਨਵ ਨਿਯੁਕਤ ਚੇਅਰਮੈਨ ਦੀਪਕ ਸੂਦ ਦੇ…

Read more

ਪੀ.ਐੱਮ.ਐੱਨ. ਕਾਲਜ ਦੇ ਜ਼ੂਆਲੋਜੀ ਅਤੇ ਬਨਸਪਤੀ ਵਿਗਿਆਨ ਵਿਭਾਗ ਵੱਲੋਂ ਸੈਰ/ਖੇਤਰ ਫੇਰੀ ਦਾ ਆਯੋਜਨ

ਰਾਜਪੁਰਾ(ਗੁਰਅੰਸ਼ ਸਿੰਘ):- ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਦੀ ਅਗਵਾਈ ਹੇਠ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਦੇ ਬਨਸਪਤੀ ਵਿਗਿਆਨ ਅਤੇ ਜ਼ੂਆਲੋਜੀ ਵਿਭਾਗ ਨੇ 28 ਮਾਰਚ, 2025 ਨੂੰ ਬੀ.ਐੱਸ.ਸੀ. ਮੈਡੀਕਲ ਦੇ ਵਿਦਿਆਰਥੀਆਂ ਲਈ ਬੋਟੈਨੀਕਲ ਅਤੇ ਜ਼ੂਆਲੋਜੀਕਲ ਵਿਭਿੰਨਤਾ ਦੀ ਪੜਚੋਲ ਕਰਨ ਲਈ ਬੋਟੈਨਿਕ ਗਾਰਡਨ, ਪਿੰਡ ਸਾਰੰਗਪੁਰ, ਚੰਡੀਗੜ੍ਹ ਅਤੇ ਬਰਡ ਪਾਰਕ ਚੰਡੀਗੜ੍ਹ ਦਾ ਦੌਰਾ ਕੀਤਾ। ਇਸ ਫੀਲਡ ਫੇਰੀ ਦਾ…

Read more

ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਪਾਰਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ, ਨਗਰ ਕੌਂਸਲ ਵੱਲੋਂ ਕਬਜ਼ੇ ਚ ਲਈ ਸੀਤਲ ਕਲੋਨੀ ਦੀ ਜਮੀਨ ਚ ਜ਼ਮੀਨ ਤੇ ਨਵੇ ਪਾਰਕ ਬਣਾਉਣ ਦੇ ਕੰਮ ਦਾ ਕਮ ਸ਼ੁਰੂ 

ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਪਾਰਕ ਦੇ ਨਵੀਨੀਕਰਨ ਦਾ ਰੱਖਿਆ ਨੀਂਹ ਪੱਥਰ ਨਗਰ ਕੌਂਸਲ ਵੱਲੋਂ ਕਬਜ਼ੇ ਚ ਲਈ ਸੀਤਲ ਕਲੋਨੀ ਦੀ ਜਮੀਨ ਚ ਜ਼ਮੀਨ ਤੇ ਨਵੇ ਪਾਰਕ ਬਣਾਉਣ ਦੇ ਕੰਮ ਦਾ ਕਮ ਸ਼ੁਰੂ 

Read more

ਪੰਜਾਬ ‘ਚ ਦੋ ਜੂਨ ਦੀ ਰੋਟੀ ਅਤੇ ਆਪਣੇ ਹੱਕਾਂ ਲਈ ਦਰ ਦਰ ਦੇ ਧੱਕੇ ਖਾ ਰਿਹਾ ਐਨ ਆਰ ਆਈ  ਪੰਜਾਬ ਸਰਕਾਰ ਦੇ ਐਨ ਆਰ ਆਈ ਆਂ ਦੀ ਫੌਰੀ ਸਹਾਇਤਾ ਦੇਣ ਦੇ ਦਾਅਵਿਆਂ ਦੀ ਨਿਕਲੀ ਫੂਕ

ਰਜਿੰਦਰ ਹਸਪਤਾਲ ‘ ਚ ਗੰਦਗੀ ਨਾਲ ਲਿੱਬੜਿਆ ਭੁੱਖਾ ਭਾਣਾ ਮਾਰ ਰਿਹਾ ਆਪਣੀ ਮੌਤ ਨੂੰ ਅਵਾਜ਼ਾ, ਇਨਸਾਨੀਅਤ ਹੋ ਰਹੀ ਸ਼ਰਮ ਸ਼ਾਰ  ਪਟਿਆਲਾ(ਨਿਊਜ਼ ਸਟੇਸ਼ਨ ਪੰਜਾਬ ਬਿਊਰੋ):- ਸੁਤਰਾਂ ਤੀ ਮਿਲੀ ਜਾਣਕਾਰੀ ਮੁਤਾਬਕ ਇਕ ਆਦਮੀ ਜਿਸ ਦਾ ਨਾਮ ਪਰਮਜੀਤ ਸਿੰਘ ਉਰਫ ਲਵਲੀ ਦੱਸਿਆ ਜਾ ਰਿਹਾ ਹੈ ਜਿਸ ਨੂੰ 2 ਮਾਰਚ ਨੂੰ ਰਾਜਪੁਰਾ ਤੋਂ ਪਟਿਆਲਾ ਇਲਾਜ ਲਈ ਰੈਫਰ ਕੀਤਾ ਗਿਆ…

Read more